TODAY'S HUKAMNAMA
Hukamnama Sahib Ji 07.10.2026 ???? ???? Ang 613-614 ਸੋਰਠਿ ਮਹਲਾ ੫ ਘਰੁ ੨ ॥ Sorat'h, Fifth Mehla, Second House: ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ । In our mother's womb, You blessed us with Your meditative remembrance, and You preserved us there. ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਠRead More..
Gurudwara Guru Maneyo Granth Sahib Park Grandeura Greater Faridabad was established with the grace of Waheguru ji. The only purpose was to fill the gap of distance in the particular area Greater Faridabad. As there was no Gurudwara Sahib wherein sangat can visit to pay obeisance to Guru Granth Sahib Ji. Gurudwara remains open from 5.00 AM to 8.00 PM.